"Start Again" Chammak Challo - Ra One - what happens in brown families all over the world! Kaum da heera Baber Sher Balwant Singh Rajoana ਆਓ ਰਲ਼ ਮਿਲ਼ ਕੇ ਸਿਰੇ ਚਾੜੀਏ ਦੇਸ਼ ਦੇ ਪਹਿਰੇਦਾਰੋ ਕਾਲਿਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ 22 ਤਰੀਕ ਇਕ ਵਜੇ ਤੋ ਸ਼ਾਮ ਤੱਕ ਪਟਿਆਲੇ ਵਿਚ ਇਕ ਰੋਸ ਮਾਰਚ ਕੀਤਾ ਜਾ ਰਿਹਾ ਹੈ । ਜਿਸ ਵਿਚ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਤੋ ਬਚਾਉਣ ਵਾਸਤੇ ਅਪੀਲ ਕੀਤੀ ਜਾਵੇਗੀ, ਕਿਓਂ ਕਿ ਇਕ ਗੁਨਾਹ ਦੀ ਸਜ਼ਾ ਦੋ ਵਾਰ ਨਹੀਂ ਹੋ ਸਕਦੀ, ਪਹਿਲਾਂ ਹੀ ਭਾਈ ਰਾਜੋਆਣਾ ਉਮਰ ਕੈਦ ਭੁਗਤ ਚੁੱਕੇ ਹਨ । ਭਾਵੇਂ ਭਾਈ ਰਾਜੋਆਣਾ ਨੇ ਫਾਂਸੀ ਤੇ ਚੜ੍ਹਨਾ ਸਵੀਕਾਰ ਕਰ ਲਿਆ ਹੈ । ਪਰ ਇਸ ਕਨੂੰਨ ਨੂੰ ਚਲਾਉਣ ਵਾਲੇ ਜੱਜਾਂ ਨੂੰ ਸੋਚਣਾ ਚਾਹੀਦਾ ਕਿ ਜੇਕਰ ਕੋਈ ਵਿਅਕਤੀ ਆਖੇ ਕਿ ਮੈਂ ਬੇਗੁਨਾਹ ਹਾਂ, ਕੀ ਓਹ ਛੱਡ ਦੇਣਗੇ ...ਨਹੀਂ...ਫੇਰ ਓਹ ਭਾਈ ਰਾਜੋਆਣਾ ਦੇ ਸਬੰਧੀ ਵੀ ਕਨੂੰਨ ਮੁਤਾਬਕ ਫੈਸਲਾ ਕਰਨ ...ਸੋ ਇਹ ਸਾਰੀ ਗੱਲ ਮੋਜੂਦਾ ਹਕੂਮਤ ਤੱਕ ਪਹੁੰਚਾਉਣ ਵਾਸਤੇ ਇਹ ਰੋਸ ਮਾਰਚ ਕੀਤਾ ਜਾ ਰਿਹਾ, ਸੋ ਸਾਡੇ ਗਰੁੱਪ ਵਲੋਂ ਸਾਰੀ ਸੰਗਤ ਨੂੰ ਵਧ ਚੜ੍ਹ ਕੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ । " ਕਨੇਡਾ - ਦੂਹੜਾ ਲਾਇਵ " - ਕਿੱਡੇ ਸ਼ਰਮ ਦੀ ਗੱਲ਼ ਹੈ ਕਿ ਇੱਕੀ ਮੀਂ ਸਦੀ
...