Google Punjabi Input IME - ਬਿਨਾ ਇੰਟਰਨੇਟ ਦੇ ਪੰਜਾਬੀ ਕਿਦਾਂ ਲਿਖੀਏ Google provides it's Transliteration Software for Windows to make us possible to write in our native language even if we don't have internet. Also enables us to write in our native language anywhere and wherever we can write. ਗੂਗਲ ਟ੍ਰਾੰਸਲਿਟ੍ਰੇਸ਼ਨ ਇਕ ਸਾਫਟਵੇਰ ਵੀ ਉਪਲੱਬਧ ਕਰਾਂਦੀ ਹੈ, ਜਿਸ ਨੂੰ ਅੱਸੀਂ ਆਪਣੇ ਸਿਸਟਮ ਤੇ ਇੰਸਟਾਲ ਕਰਕੇ ਬਿਨਾਂ ਇੰਟਰਨੇਟ ਦੇ ਵੀ ਆਪਣੀ ਭਾਸ਼ਾ ਵਿਚ ਲਿਖ ਸਕਦੇ ਹਾਂ | ਇਹ ਸਾਨੂੰ ਉਸ ਹਰ ਥਾਂ ਤੇ ਲਿਖਣ ਦੇ ਕਾਬਲ ਬਣਾਂਦਾ ਹੈ ਜਿਥੇ ਵੀ ਅਸੀਂ ਲਿਖ ਸਕਦੇ ਹਾਂ, ਜਿਵੇਂ ਕੀ Wordpad, Notepad, MS Word, Internet Explorer, ਤੇ ਹੋਰ ਹਰ ਤਰਾਂ ਦੇ ਸਾਫਟਵੇਰ ਜਿਸ ਵਿਚ ਸਾਨੂੰ ਲਿਖਣ ਦੀ ਲੋੜ ਹੋਵੇ | Google Transliteration IME: www.google.com Google Punjabi Input Setup Offline Installer: rapidshare.com Video Guide by: Satinderjit Singh Website: www.OpenITCrew.com Facebook www.facebook.com Twitter: www.twitter.com